-ਨਿਰਮਲੇ, ਉਦਾਸੀਨ ਸੰਪ੍ਰਦਾ ਨਾਲ ਸਬੰਧਤ ਮਹਾਂਪੁਰਖਾਂ ਨੇ ਕੀਤਾ ਨਗਰ ਕੀਰਤਨ ਦਾ ਨਿੱਘਾ ਸਵਾਗਤ
-ਨਗਰ ਕੀਰਤਨ ਨੂੰ ਸਫਲ ਕਰਨ ‘ਚ ਸੰਤਾਂ, ਮਹਾਂਪੁਰਸ਼ਾਂ ਤੇ ਸੰਗਤਾਂ ਦਾ ਅਹਿਮ ਯੋਗਦਾਨ -ਭਾਈ ਅਜਾਇਬ ਸਿੰਘ ਅਭਿਆਸੀ
