ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

12/04/2019 ਨੂੰ ਜਥਾ ਪਾਕਸਿਤਾਨ ਜਾਏਗਾ ਅਤੇ 21/04/2019 ਨੂੰ ਜਥਾ ਵਾਪਸ ਭਾਰਤ ਆਏਗਾ ਜਨ੍ਹਾਂ ਸੰਗਤਾਂ ਦੇ ਵੀਜ਼ੇ ਲੱਗੇ ਹਨ ਉਹ 11/04/2019 ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਆਪਣੇ ਪਾਸਪੋਰਟ ਲੈ ਸਕਦੇ ਹਨ ਅਪਲਾਈ ਕੀਤੇ ਵੀਜ਼ੇ 872 ਕੱਟੇ ਗਏ ਵਜੇ 33 ਟੋਟਲ ਮਲੇ ਵੀਜ਼ੇ 839

28, 29, 32, 33, 99, 115,  144,  366,  367, 453,

474, 475, 507, 523, 527, 573, 615, 617, 639, 640,

642, 689,693, 722, 723, 734, 736, 742, 748, 758

761, 768, 774,

Total = 33