Hon’ble Presidents of SGPC

(ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ)

ਲੜੀ ਨੰ:

ਨਾਮ

ਕਾਰਜਕਾਲ

1 ਸ੍ਰ : ਸੁੰਦਰ ਸਿੰਘ ਜੀ ‘ਮਜੀਠੀਆ’ 12-10-1920 ਤੋਂ 14-08-1921
2 ਬਾਬਾ ਖੜਕ ਸਿੰਘ ਜੀ 14-08-1921 ਤੋਂ 19-02-1922
3 ਸ੍ਰ: ਸੁੰਦਰ ਸਿੰਘ ਜੀ ‘ਰਾਮਗੜੀਆ’ 19-02-1922 ਤੋਂ 16-07-1922
4 ਸ੍ਰ: ਬਹਾਦਰ ਮਹਿਤਾਬ ਸਿੰਘ ਜੀ 16-07-1922 ਤੋਂ 27-04-1925
5 ਸ੍ਰ: ਮੰਗਲ ਸਿੰਘ ਜੀ 27-04-1925 ਤੋਂ 02-10-1926

(ਐਕਟ ਲਾਗੂ ਹੋਣ ਉਪਰੰਤ)

ਲੜੀ ਨੰ:

ਨਾਮ

ਕਾਰਜਕਾਲ

6. ਬਾਬਾ ਖੜਕ ਸਿੰਘ ਜੀ 02-10-1926  ਤੋਂ  12-10-1930
7.  ਮਾਸਟਰ ਤਾਰਾ ਸਿੰਘ ਜੀ             12-10-1930  ਤੋਂ  17-06-1933
8. ਸ੍ਰ: ਗੋਪਾਲ ਸਿੰਘ ਜ‘ਕੌਮੀ’                 17-06-1933 ਤੋਂ 18-06-1933
9.  ਸ੍ਰ: ਪ੍ਰਤਾਪ ਸਿੰਘ ਜੀ ‘ਸ਼ੰਕਰ’   18-06-1933 ਤੋਂ 13-06-1936
10. ਮਾਸਟਰ ਤਾਰਾ ਸਿੰਘ ਜੀ               13-06-1936 ਤੋਂ 19-11-1944
11. ਜਥੇਦਾਰ ਮੋਹਨ ਸਿੰਘ ਜੀ ‘ਨਾਗੋਕੇ’                 19-11-1944  ਤੋਂ 28-06-1948
12. ਮਾਸਟਰ ਤਾਰਾ ਸਿੰਘ ਜੀ       13-06-1936 ਤੋਂ 19-11-1944
13. ਜਥੇਦਾਰ ਚੰਨਣ ਸਿੰਘ ਜੀ ‘ਉਰਾੜਾ’      18-03-1950  ਤੋਂ  26-11-1950
14. ਜਥੇਦਾਰ ਊਧਮ ਸਿੰਘ ਜੀ ‘ਨਾਗੋਕੇ’   26-11-1950  ਤੋਂ  29-06-1952
15. ਮਾਸਟਰ ਤਾਰਾ ਸਿੰਘ ਜੀ        29-06-1952 ਤੋਂ 05-10-1952
16. ਸ੍ਰ: ਪ੍ਰੀਤਮ ਸਿੰਘ ਜੀ ‘ਖੁੜੰਜ਼’                   05-10-1952  ਤੋਂ 18-01-1954
17. ਸ੍ਰ:ਈਸ਼ਰ ਸਿੰਘ ਜੀ ‘ਮਝੈਲ  18-01-1954  ਤੋਂ  07-02-1955
18. ਮਾਸਟਰ ਤਾਰਾ ਸਿੰਘ ਜੀ         07-02-1955  ਤੋਂ  21-05-1955
19. ਬਾਵਾ ਹਰਕਿਸ਼ਨ ਸਿੰਘ ਜੀ            21-05-1955  ਤੋਂ 07-07-1955
20. ਸ੍ਰ: ਗਿਆਨ ਸਿੰਘ ਜੀ ‘ਰਾੜੇਵਾਲਾ’                07-07-1955  ਤੋਂ  16-10-1955
21. ਮਾਸਟਰ ਤਾਰਾ ਸਿੰਘ ਜੀ              16-10-1955  ਤੋਂ  16-11-1958
22. ਸ੍ਰ: ਪ੍ਰੇਮ ਸਿੰਘ ਜੀ ‘ਲਾਲਪੁਰਾ’          16-11-1958  ਤੋਂ  07-03-1960
23. ਮਾਸਟਰ ਤਾਰਾ ਸਿੰਘ ਜੀ           07-03-1960 ਤੋਂ  30-04-1960
24. ਸ੍ਰ: ਅਜੀਤ ਸਿੰਘ ਜੀ ‘ਬਾਲਾ’              30-04-1960 ਤੋਂ  10-03-1961
25. ਮਾਸਟਰ ਤਾਰਾ ਸਿੰਘ ਜੀ       10-03-1961 ਤੋਂ  11-03-1962
26. ਸ੍ਰ: ਕਿਰਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’    11-03-1962 ਤੋਂ  02-10-1962
27. ਸੰਤ ਚੰਨਣ ਸਿੰਘ ਜੀ            02-10-1962 ਤੋਂ  30-11-1972
28. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’            06-01-1973 ਤੋਂ  23-03-1986
29. ਸ੍ਰ: ਕਾਬਲ ਸਿੰਘ ਜੀ              23-03-1986 ਤੋਂ 30-11-1986
30. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’          30-11-1986 ਤੋਂ  28-11-1990
31. ਸ੍ਰ: ਬਲਦੇਵ ਸਿੰਘ ਜੀ ‘ਸਿਬੀਆ’            28-11-1990 ਤੋਂ  13-11-1991
32. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’                13-11-1991  ਤੋਂ 13-10-1996
33. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’          20-12-1996 ਤੋਂ  16-03-1999
34. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’                16-03-1999 ਤੋਂ  30-11-2000
35. ਜਥੇਦਾਰ ਜਗਦੇਵ ਸਿੰਘ ਜੀ ‘ਤਲਵੰਡੀ’          30-11-2000 ਤੋਂ 27-11-2001
36. ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ’             27-11-2001  ਤੋਂ 20-07-2003
37. ਜਥੇ: ਗੁਰਚਰਨ ਸਿੰਘ ਟੌਹੜਾ 27-07-2003  ਤੋਂ  31-03-2004
38. ਸ੍ਰ: ਅਲਵਿੰਦਰਪਾਲ ਸਿੰਘ ‘ਪੱਖੋਕੇ’ 01-04-2004 ਤੋਂ 22-09-2004
39. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 23-09-2004 ਤੋਂ  22-11-2005
40. ਜਥੇ: ਅਵਤਾਰ ਸਿੰਘ ਜੀ 23-11-2005  ਤੋਂ  04-11-2016
41. ਪ੍ਰੋ: ਕਿਰਪਾਲ ਸਿੰਘ ਜੀ ‘ਬਡੂੰਗਰ’ 05-11-2016  ਤੋਂ  28-11-2017
42. ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’ 29-11-2017  ਤੋਂ  27-11-2020
43. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 27-11-2020  ਤੋਂ  29-11-2021
44. ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ 29-11-2021  ਤੋਂ  ————–