ਗੁਰਪੁਰਬ / ਸਿੱਖ ਤਿਉਹਾਰ

ਗੁਰਪੁਰਬ / ਸਿੱਖ ਤਿਉਹਾਰ ਮਿਤੀ 
1 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ –07  (17 ਜਨਵਰੀ 2023)
2 ਵੈਸਾਖੀ ਵੈਸਾਖ-01 (14 ਅਪ੍ਰੈਲ 2023)
3 ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੇਠ ਸੁਦੀ –04 (23 ਮਈ 2023)
4 ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (16 ਸਤੰਬਰ 2023)
5 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ (30 ਅਕਤੂਬਰ 2023)
6 ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਤਕ ਸੁਦੀ –02 (15 ਨਵੰਬਰ 2023)
7 ਬੰਦੀ ਛੋੜ ਦਿਵਸ (ਦਿਵਾਲੀ) (12 ਨਵੰਬਰ 2023)
8 ਜੋਤੀ-ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ (18 ਨਵੰਬਰ 2023)
9 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਤਕ ਪੂਰਨਮਾਸ਼ੀ (27 ਨਵੰਬਰ 2023)
10 ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਘਰ ਸੁਦੀ –05 (17 ਨਵੰਬਰ 2023)
11 ਸ਼ਹੀਦੀ ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ ਪੋਹ –13 (28 ਦਸੰਬਰ 2023)