ਗੁਰਪੁਰਬ / ਸਿੱਖ ਤਿਉਹਾਰ / 24

ਗੁਰਪੁਰਬ / ਸਿੱਖ ਤਿਉਹਾਰ ਮਿਤੀ 
1 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ –07   (17 ਜਨਵਰੀ 2024)
2 ਹੋਲਾ–ਮੁਹੱਲਾ ਚੇਤ ਵਦੀ -01  (26 ਮਾਰਚ 2024)
3 ਵੈਸਾਖੀ ਵੈਸਾਖ-01  (13 ਅਪ੍ਰੈਲ 2024)
4 ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ  ਜੀ ਜੇਠ ਸੁਦੀ –04  (10 ਜੂਨ 2024)
5 ਪਹਿਲਾ ਪ੍ਰਕਾਸ਼  ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਦੋਂ ਸੁਦੀ -01  (04 ਸਤੰਬਰ 2024)
6 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ਕੱਤਕ ਵਦੀ -02  (19 ਅਕਤੂਬਰ 2024)
7 ਬੰਦੀ ਛੋੜ ਦਿਵਸ (ਦਿਵਾਲੀ) ਕੱਤਕ –16  (01 ਨਵੰਬਰ 2024)
8 ਗੁਰਿਆਈ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੱਤਕ ਸੁਦੀ -02 (03 ਨਵੰਬਰ 2024)
9 ਜੋਤੀ-ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੱਤਕ ਸੁਦੀ -05 (06 ਨਵੰਬਰ 2024)
10 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਕੱਤਕ ਸੁਦੀ ਪੂਰਨਮਾਸ਼ੀ  (15 ਨਵੰਬਰ 2024)
11 ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਮੱਘਰ ਸੁਦੀ –05  (06 ਦਸੰਬਰ 2024)
12 ਸ਼ਹੀਦੀ ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ ਪੋਹ –13  (27 ਦਸੰਬਰ 2024)