ਗੁਰਪੁਰਬ / ਸਿੱਖ ਤਿਉਹਾਰ

 

# ਗੁਰਪੁਰਬ / ਸਿੱਖ ਤਿਉਹਾਰ ਮਿਤੀ / Date
1 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ –07  (09 ਜਨਵਰੀ 2022)
2 ਹੋਲਾ ਮਹੱਲਾ ਚੇਤ ਵਦੀ –01 (19 ਮਾਰਚ 2022)
3 ਵੈਸਾਖੀ ਵੈਸਾਖ-01 (14 ਅਪ੍ਰੈਲ 2022)
4 ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੇਠ ਸੁਦੀ –04 (03 ਜੂਨ 2022)
5 ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਦੋਂ ਸੁਦੀ –01 (28 ਅਗਸਤ 2022)
6 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਤਕ ਵਦੀ –02 (11 ਅਕਤੂਬਰ 2022)
7 ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਤਕ ਸੁਦੀ –02 (27 ਅਕਤੂਬਰ 2022)
8 ਬੰਦੀ ਛੋੜ ਦਿਵਸ (ਦਿਵਾਲੀ) ਕਤਕ ਵਦੀ –14 (24 ਅਕਤੂਬਰ 2022)
9 ਜੋਤੀ-ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਤਕ ਸੁਦੀ –05 (29 ਅਕਤੂਬਰ 2022)
10 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਤਕ ਪੂਰਨਮਾਸ਼ੀ (08 ਨਵੰਬਰ 2022)
11 ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਘਰ ਸੁਦੀ –05 (28 ਨਵੰਬਰ 2022)
12 ਸ਼ਹੀਦੀ ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ ਪੋਹ –13 (28 ਦਸੰਬਰ 2022)
13 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (29 ਦਸੰਬਰ 2022)