ਸਿੱਧਾ-ਪ੍ਰਸਾਰਣ / Live Kirtan
ਰੋਜ਼ਾਨਾ ਮੁੱਖਵਾਕ / Daily Mukhwak
ਮੁੱਖਵਾਕ ਕਥਾ (ਗੁ: ਮੰਜੀ ਸਾਹਿਬ) / Mukhwak Katha
ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬੁੱਧਵਾਰ, ੪ ਹਾੜ (ਸੰਮਤ ੫੫੭ ਨਾਨਕਸ਼ਾਹੀ) ੧੮ ਜੂਨ, ੨੦੨੫ (ਅੰਗ: ੬੯੨)