ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸ਼ੁੱਕਰਵਾਰ, ੬ ਹਾੜ (ਸੰਮਤ ੫੫੭ ਨਾਨਕਸ਼ਾਹੀ) ੨੦ ਜੂਨ, ੨੦੨੫ (ਅੰਗ: ੭੨੯)

Historical Qilas


takhat_sri_kesgarh_sahib

Takhat Sri Kesgarh Sahib – the place where the 10th Master founded the KHALSA in the Baisakhi day-1699.

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) – ਜਿਥੇ ਦਸਮੇਸ਼-ਪਿਤਾ ਨੇ 1699 ਈ: ਨੂੰ ਵੈਸਾਖੀ ਵਾਲੇ ਦਿਨ ਖਾਲਸਾ-ਪੰਥ ਦੀ ਸਾਜਣਾ ਕੀਤੀ।

 

qila-fatehgarh

Qila Fatehgarh- reminds long long struggle between the mughals and great defender of ‘Anandpuri’.

ਕਿਲ੍ਹਾ ਫਤਿਹਗੜ੍ਹ – ‘ਅਨੰਦਪੁਰੀ’ ਦੇ ਵਾਲੀ ਤੇ ਪਹਾੜੀ ਰਾਜਿਆਂ ਵਿਚ ਹੋਏ ਲੰਬੇ ਸੰਘਰਸ਼ ਦੀ ਇਕ ਯਾਦ।

 

 

 

qila-anandgarh

Qila Anandgarh- witnessing the challenge given by Guru Gobind Singh to Pahadi rajas after the battle of Bhangani.

ਕਿਲ੍ਹਾ ਅਨੰਦਗੜ੍ਹ – ਭੰਗਾਣੀ ਯੁੱਧ ਪਿੱਛੋਂ ਨੀਲੇ ਦੇ ਸ਼ਾਹ-ਸਵਾਰ ਵੱਲੋਂ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਦਿੱਤੀ ਗਈ ਵੰਗਾਰ ਦੀ ਇਕ ਯਾਦ।

Qila Lohgarh- The fort got built by Guru Gobind Singh Ji where Bhai Bachittar Singh defeated the drunk elephant.qila-lohgarh

ਕਿਲ੍ਹਾ ਲੋਹਗੜ੍ਹ – ਦਸ਼ਮੇਸ਼-ਪਿਤਾ ਨੇ ਇਸ ਦਾ ਨਿਰਮਾਣ ਕਰਵਾਇਆ; ਭਾਈ ਬਚਿੱਤਰ ਸਿੰਘ ਨੇ ਇਥੇ ਮਸਤ ਹਾਥੀ ਦਾ ਮੁਕਾਬਲਾ ਕੀਤਾ।

 

 

 

 

 

 

qila-holgarh

Qila Holgarh- Guru Ji used to appreciate the martial art demonstrated by the SINGHS on the HOLA MOHALLA.

ਕਿਲ੍ਹਾ ਹੋਲਗੜ੍ਹ – ਗੁਰੂ ਗੋਬਿੰਦ ਸਿੰਘ ਜੀ ਹੋਲੇ-ਮਹੱਲੇ ਸਮੇਂ ਇਥੇ ਸਿੰਘਾਂ ਦੇ ਸ਼ਸਤਰ ਵਿਦਿਆ ਦੇ ਕਰਤਵ ਦੇਖਿਆ ਕਰਦੇ ਸਨ।

 

 

 

 

 

qila_taragarh

Qila Taragarh- symbolic of martial spirit and art of the saint-soldier- Guru Gobind Singh Ji.

ਕਿਲ੍ਹਾ ਤਾਰਾਗੜ – ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਜੰਗਜੂ ਸੂਝ-ਬੂਝ ਦਾ ਪ੍ਰਤੀਕ।