ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮੰਗਲਵਾਰ, ੨੪ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੬ ਮਈ, ੨੦੨੫   (ਅੰਗ: ੬੫੪)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

Hon’ble Presidents of SGPC

(ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ)

ਲੜੀ ਨੰ:

ਨਾਮ

ਕਾਰਜਕਾਲ

1 ਸ੍ਰ : ਸੁੰਦਰ ਸਿੰਘ ਜੀ ‘ਮਜੀਠੀਆ’ 12-10-1920 ਤੋਂ 14-08-1921
2 ਬਾਬਾ ਖੜਕ ਸਿੰਘ ਜੀ 14-08-1921 ਤੋਂ 19-02-1922
3 ਸ੍ਰ: ਸੁੰਦਰ ਸਿੰਘ ਜੀ ‘ਰਾਮਗੜੀਆ’ 19-02-1922 ਤੋਂ 16-07-1922
4 ਸ੍ਰ: ਬਹਾਦਰ ਮਹਿਤਾਬ ਸਿੰਘ ਜੀ 16-07-1922 ਤੋਂ 27-04-1925
5 ਸ੍ਰ: ਮੰਗਲ ਸਿੰਘ ਜੀ 27-04-1925 ਤੋਂ 02-10-1926

(ਐਕਟ ਲਾਗੂ ਹੋਣ ਉਪਰੰਤ)

ਲੜੀ ਨੰ:

ਨਾਮ

ਕਾਰਜਕਾਲ

6. ਬਾਬਾ ਖੜਕ ਸਿੰਘ ਜੀ 02-10-1926  ਤੋਂ  12-10-1930
7.  ਮਾਸਟਰ ਤਾਰਾ ਸਿੰਘ ਜੀ 12-10-1930  ਤੋਂ  17-06-1933
8. ਸ੍ਰ: ਗੋਪਾਲ ਸਿੰਘ ਜੀ ‘ਕੌਮੀ’ 17-06-1933 ਤੋਂ 18-06-1933
9.  ਸ੍ਰ: ਪ੍ਰਤਾਪ ਸਿੰਘ ਜੀ ‘ਸ਼ੰਕਰ’   18-06-1933 ਤੋਂ 13-06-1936
10. ਮਾਸਟਰ ਤਾਰਾ ਸਿੰਘ ਜੀ  13-06-1936 ਤੋਂ 19-11-1944
11. ਜਥੇਦਾਰ ਮੋਹਨ ਸਿੰਘ ਜੀ ‘ਨਾਗੋਕੇ’   19-11-1944  ਤੋਂ 28-06-1948
12. ਜਥੇਦਾਰ ਊਧਮ ਸਿੰਘ ਜੀ ‘ਨਾਗੋਕੇ’   28-06-1948 ਤੋਂ 18-03-1950
13. ਜਥੇਦਾਰ ਚੰਨਣ ਸਿੰਘ ਜੀ ‘ਉਰਾੜਾ’      18-03-1950  ਤੋਂ  26-11-1950
14. ਜਥੇਦਾਰ ਊਧਮ ਸਿੰਘ ਜੀ ‘ਨਾਗੋਕੇ’   26-11-1950  ਤੋਂ  29-06-1952
15. ਮਾਸਟਰ ਤਾਰਾ ਸਿੰਘ ਜੀ        29-06-1952 ਤੋਂ 05-10-1952
16. ਸ੍ਰ: ਪ੍ਰੀਤਮ ਸਿੰਘ ਜੀ ‘ਖੁੜੰਜ਼’                   05-10-1952  ਤੋਂ 18-01-1954
17. ਸ੍ਰ:ਈਸ਼ਰ ਸਿੰਘ ਜੀ ‘ਮਝੈਲ  18-01-1954  ਤੋਂ  07-02-1955
18. ਮਾਸਟਰ ਤਾਰਾ ਸਿੰਘ ਜੀ         07-02-1955  ਤੋਂ  21-05-1955
19. ਬਾਵਾ ਹਰਕਿਸ਼ਨ ਸਿੰਘ ਜੀ            21-05-1955  ਤੋਂ 07-07-1955
20. ਸ੍ਰ: ਗਿਆਨ ਸਿੰਘ ਜੀ ‘ਰਾੜੇਵਾਲਾ’                07-07-1955  ਤੋਂ  16-10-1955
21. ਮਾਸਟਰ ਤਾਰਾ ਸਿੰਘ ਜੀ              16-10-1955  ਤੋਂ  16-11-1958
22. ਸ੍ਰ: ਪ੍ਰੇਮ ਸਿੰਘ ਜੀ ‘ਲਾਲਪੁਰਾ’          16-11-1958  ਤੋਂ  07-03-1960
23. ਮਾਸਟਰ ਤਾਰਾ ਸਿੰਘ ਜੀ           07-03-1960 ਤੋਂ  30-04-1960
24. ਸ੍ਰ: ਅਜੀਤ ਸਿੰਘ ਜੀ ‘ਬਾਲਾ’              30-04-1960 ਤੋਂ  10-03-1961
25. ਮਾਸਟਰ ਤਾਰਾ ਸਿੰਘ ਜੀ       10-03-1961 ਤੋਂ  11-03-1962
26. ਸ੍ਰ: ਕਿਰਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’    11-03-1962 ਤੋਂ  02-10-1962
27. ਸੰਤ ਚੰਨਣ ਸਿੰਘ ਜੀ            02-10-1962 ਤੋਂ  30-11-1972
28. ਮੋਹਨ ਸਿੰਘ ‘ਤੁੜ 30-11-1973 ਤੋਂ 06-01-1973
29. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’            06-01-1973 ਤੋਂ  23-03-1986
30. ਸ੍ਰ: ਕਾਬਲ ਸਿੰਘ ਜੀ              23-03-1986 ਤੋਂ 30-11-1986
31. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’          30-11-1986 ਤੋਂ  28-11-1990
32. ਸ੍ਰ: ਬਲਦੇਵ ਸਿੰਘ ਜੀ ‘ਸਿਬੀਆ’            28-11-1990 ਤੋਂ  13-11-1991
33. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’                13-11-1991  ਤੋਂ 13-10-1996
34. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’          20-12-1996 ਤੋਂ  16-03-1999
35. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’                16-03-1999 ਤੋਂ  30-11-2000
36. ਜਥੇਦਾਰ ਜਗਦੇਵ ਸਿੰਘ ਜੀ ‘ਤਲਵੰਡੀ’          30-11-2000 ਤੋਂ 27-11-2001
37. ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ’             27-11-2001  ਤੋਂ 20-07-2003
38. ਜਥੇ: ਗੁਰਚਰਨ ਸਿੰਘ ਟੌਹੜਾ 27-07-2003  ਤੋਂ  31-03-2004
39. ਸ੍ਰ: ਅਲਵਿੰਦਰਪਾਲ ਸਿੰਘ ‘ਪੱਖੋਕੇ’ 01-04-2004 ਤੋਂ 23-09-2004
40. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 23-09-2004 ਤੋਂ  23-11-2005
41. ਜਥੇ: ਅਵਤਾਰ ਸਿੰਘ ਜੀ 23-11-2005  ਤੋਂ  04-11-2016
42. ਪ੍ਰੋ: ਕਿਰਪਾਲ ਸਿੰਘ ਜੀ ‘ਬਡੂੰਗਰ’ 05-11-2016  ਤੋਂ  29-11-2017
43. ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’ 29-11-2017  ਤੋਂ  27-11-2020
44. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 27-11-2020  ਤੋਂ  29-11-2021
45. ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ 29-11-2021  ਤੋਂ  ————–