ਧਰਮ ਪ੍ਰਚਾਰ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ੧੫੦੦ ਬੱਚਿਆਂ ਨੂੰ ੩੧ ਲੱਖ ਰੁਪਏ ਵਜ਼ੀਫੇ ਵਜੋਂ ਮਿਲਣਗੇ : ਸਤਬੀਰ ਸਿੰਘ ੫੩ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ‘ਚ ਭਾਗ ਲਿਆ
ਅੰਮ੍ਰਿਤਸਰ 19 ਫਰਵਰੀ- ਸਿੱਖ ਪੰਥ ਦੀ ਸਿਰਮੋਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ…